Beg Your Pardon Mrs Hardin
ਤਾਜਾ ਖ਼ਬਰਾਂ
- ਪਠਾਨਕੋਟ ਹਮਲੇ 'ਚ ਐਨ.ਆਈ.ਏ. ਨੂੰ ਮਿਲੇ ਅੱਤਵਾਦੀਆਂ ਦੇ ਪਾਕਿਸਤਾਨੀ ਹੋਣ ਦੇ ਸਬੂਤ
- ਨਵੀਂ ਦਿੱਲੀ, 5 ਜਨਵਰੀ (ਏਜੰਸੀ) - ਪਠਾਨਕੋਟ ਹਮਲੇ ਦੀ ਜਾਂਚ 'ਚ ਜੁਟੀ ਐਨ.ਆਈ.ਏ. ਨੂੰ ਉਹ ਸਾਰੇ ਸਬੂਤ ਮਿਲੇ ਹਨ ਜਿਨ੍ਹਾਂ ਤੋਂ ਹਮਲਾ ਕਰਨ ਵਾਲੇ ਅੱਤਵਾਦੀਆਂ ਦੇ ਪਾਕਿਸਤਾਨੀ ਮੂਲ ਦੇ ਹੋਣ ਦੀ ਗੱਲ ਪੁਖਤਾ ਤੌਰ 'ਤੇ ਸਾਬਤ ਹੁੰਦੀ ਹੈ। ਇਸ 'ਚ ਅੱਤਵਾਦੀਆਂ ਦੀ ਆਪਣੇ ਆਕਾਵਾਂ ਨਾਲ ਹੋਣ...
- ਆਟੋ ਡਰਾਈਵਰ ਦੇ ਬੇਟੇ ਨੇ ਕ੍ਰਿਕਟ 'ਚ ਬਣਾਇਆ ਵਿਸ਼ਵ ਰਿਕਾਰਡ, ਬਣਾਈਆਂ ਨਾਬਾਦ 1000 ਦੌੜਾਂ
- ਮੁੰਬਈ, 5 ਜਨਵਰੀ (ਏਜੰਸੀ) - ਮੁੰਬਈ ਦੇ ਪ੍ਰਣਵ ਧਨਾਵੜੇ ਨੇ ਕ੍ਰਿਕਟ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਬਣਾਇਆ। ਉਸ ਨੇ ਸਕੂਲੀ ਕ੍ਰਿਕਟ 'ਚ ਅੱਜ 1000 ਤੋਂ ਵੱਧ ਦੌੜਾਂ ਬਣਾ ਕੇ 117 ਸਾਲ ਦਾ ਰਿਕਾਰਡ ਤੋੜਿਆ। ਪ੍ਰਣਵ ਨੇ 1000 ਦੌੜਾਂ ਪੂਰੀਆਂ ਕਰਕੇ ਕ੍ਰਿਕਟ ਦੀ ਦੁਨੀਆ 'ਚ ਤਹਿਲਕਾ...
- ਜਲੰਧਰ ਦੇ ਦੋ ਟਰੈਵਲ ਏਜੰਟਾਂ ਨੂੰ 26 ਲੱਖ ਦੀ ਠੱਗੀ ਮਾਰਨ ਦੇ ਦੋਸ਼ 'ਚ ਕੀਤਾ ਗਿਆ ਗ੍ਰਿਫ਼ਤਾਰ
- ਜਲੰਧਰ, 5 ਜਨਵਰੀ (ਚੰਦੀਪ) - ਸਥਾਨਕ ਥਾਣਾ ਨੰਬਰ 8 ਦੀ ਪੁਲਿਸ ਨੇ ਠੱਗੀ ਮਾਰਨ ਵਾਲੇ 2 ਟਰੈਵਲ ਏਜੰਟਾਂ ਨੂੰ ਹਿਰਾਸਤ 'ਚ ਲਿਆ, ਜਿਨ੍ਹਾਂ ਨੇ ਕੁਝ ਲੋਕਾਂ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਨਿਪਾਲ ਦੇ ਬਾਰਡਰ 'ਤੇ ਉਤਾਰ ਦਿੱਤਾ ਤੇ ਉਨ੍ਹਾਂ ਨਾਲ 26 ਲੱਖ ਦੀ ਠੱਗੀ ਕੀਤੀ। ਇਸੇ...
- ਲਿਫ਼ਟ 'ਚ ਫਸਣ ਕਾਰਨ ਇਲੈਕਟਰੀਸ਼ਿਅਨ ਦੀ ਹੋਈ ਦਰਦਨਾਕ ਮੌਤ
- ਲੁਧਿਆਣਾ, 5 ਜਨਵਰੀ (ਅ.ਬ.) - ਸਥਾਨਕ ਬਹਾਦੁਰ ਰੋਡ ਹੌਜ਼ਰੀ 'ਚ ਲੱਗੀ ਲਿਫ਼ਟ ਦੀ ਚਪੇਟ 'ਚ ਆਉਣ ਕਾਰਨ 30 ਸਾਲਾਂ ਇਲੈਕਟ੍ਰੀਸ਼ੀਅਨ ਵਿਜੈ ਕੁਮਾਰ ਦੀ ਮੌਤ ਹੋ ਗਈ। ਇਹ ਘਟਨਾ ਅੱਜ ਸਵੇਰ 11.30 ਵਜੇ ਦੀ ਹੈ। ਇਹ ਲਿਫ਼ਟ ਪਿਛਲੇ 2 ਦਿਨਾਂ ਤੋਂ ਬੰਦ ਪਈ ਹੋਈ ਸੀ ਤੇ ਵਿਜੇ ਉਸ ਨੂੰ...
- ਰੱਖਿਆ ਮੰਤਰੀ ਮਨੋਹਰ ਪਾਰਿਕਰ ਏਅਰਬੇਸ ਪਠਾਨਕੋਟ 'ਚ 2 ਵਜੇ ਕਰਨਗੇ ਪ੍ਰੈਸ ਕਾਨਫਰੰਸ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ
- ਪਠਾਨਕੋਟ, 5 ਜਨਵਰੀ ( ਹਰਮਨਜੀਤ ਸਿੰਘ / ਆਰ ਸਿੰਘ) - ਏਅਰਫੋਰਸ ਸਟੇਸ਼ਨ ਪਠਾਨਕੋਟ 'ਚ ਅਪਰੇਸ਼ਨ ਸ਼ੁਰੂ ਹੋਏ ਨੂੰ ਕਰੀਬ 80 ਘੰਟੇ ਬੀਤ ਚਲੇ ਹਨ ਤੇ ਏਅਰਬੇਸ 'ਚ ਅਜੇ ਵੀ ਅਪਰੇਸ਼ਨ ਜਾਰੀ ਹੈ। ਸੂਤਰਾਂ ਅਨੁਸਾਰ ਭਾਰਤ ਦੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਅੱਜ ਦੁਪਹਿਰ ਕਰੀਬ...
- ਅੰਬਾਲਾ 'ਚ ਸ਼ਹੀਦ ਗੁਰਸੇਵਕ ਸਿੰਘ ਦੇ ਘਰ ਪਹੁੰਚੇ ਮੁੱਖ ਮੰਤਰੀ ਖੱਟਰ
- ਅੰਬਾਲਾ, 5 ਜਨਵਰੀ (ਕੁਲਦੀਪ ਸੈਣੀ) - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪਠਾਨਕੋਟ ਅੱਤਵਾਦੀ ਹਮਲੇ 'ਚ ਸ਼ਹੀਦ ਹੋਣ ਵਾਲੇ ਏਅਰ ਫੋਰਸ ਦੇ ਜਵਾਨ ਗੁਰਸੇਵਕ ਸਿੰਘ ਦੇ ਘਰ ਪਹੁੰਚੇ। ਉਥੇ ਉਨ੍ਹਾਂ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਸ਼ਹੀਦ ਗੁਰਸੇਵਕ...
- ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਪਾਕਿ ਐਨ.ਐਸ.ਏ. ਨਾਲ ਕੀਤੀ ਗੱਲਬਾਤ
- ਨਵੀਂ ਦਿੱਲੀ, 5 ਜਨਵਰੀ (ਏਜੰਸੀ) - ਮੀਡੀਆ ਰਿਪੋਰਟਾਂ ਮੁਤਾਬਿਕ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਪਠਾਨਕੋਟ ਅੱਤਵਾਦੀ ਹਮਲੇ ਦੇ ਸਬੰਧ 'ਚ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਨਸੀਰ ਜੰਜੂਆਂ ਨਾਲ ਗੱਲ ਕੀਤੀ ਹੈ। ਉਥੇ ਹੀ, ਅੱਜ ਐਨ.ਐਸ.ਏ...
- ਰੱਖਿਆ ਮੰਤਰੀ ਅੱਜ ਪਠਾਨਕੋਟ ਏਅਰਬੇਸ ਦਾ ਕਰਨਗੇ ਦੌਰਾ
- ਨਵੀਂ ਦਿੱਲੀ, 5 ਜਨਵਰੀ (ਏਜੰਸੀ) - ਭਾਰਤ ਦੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਅੱਜ ਪਠਾਨਕੋਟ ਏਅਰਬੇਸ ਦਾ ਦੌਰਾ ਕਰਨਗੇ। ਉਨ੍ਹਾਂ ਨਾਲ ਏਅਰ ਫੋਰਸ ਤੇ ਸੈਨਾ ਦੇ ਪ੍ਰਮੁੱਖ ਵੀ ਦੌਰਾ ਕਰ ਰਹੇ...
- ਡੀ.ਡੀ.ਸੀ.ਏ : ਮਾਣਹਾਨੀ ਮਾਮਲੇ 'ਚ ਕੇਜਰੀਵਾਲ ਖਿਲਾਫ ਅਰੁਣ ਜੇਤਲੀ ਦਰਜ ਕਰਾਉਣਗੇ ਬਿਆਨ
- ਜੇ ਮੇਰੇ ਅੱਤਵਾਦੀਆਂ ਨਾਲ ਸਬੰਧ ਸਾਬਤ ਹੋਣ ਤਾਂ ਮੈਨੂੰ ਜਾਨ ਤੋਂ ਮਾਰ ਦਿੱਤਾ ਜਾਵੇ - ਐਸ.ਪੀ. ਸਲਵਿੰਦਰ ਸਿੰਘ
- ਪ੍ਰਸਿੱਧ ਟੀ.ਵੀ. ਅਦਾਕਾਰਾ ਨਾਲ ਪੁਲਿਸ ਮੁਲਾਜਮਾਂ ਨੇ ਕੀਤੀ ਛੇੜਛਾੜ
- ਏਅਰਬੇਸ ਅੰਦਰ ਚੌਥੇ ਦਿਨ ਵੀ ਤਲਾਸ਼ੀ ਅਭਿਆਨ ਜਾਰੀ, ਰਾਤ ਤੋਂ ਗੋਲੀਬਾਰੀ ਬੰਦ
- ਸੁਖਬੀਰ ਸਿੰਘ ਬਾਦਲ ਨੂੰ ਵਿਦੇਸ਼ ਜਾਣ ਦੀ ਮਿਲੀ ਆਗਿਆ
- ਮੇਲਾ ਮਾਘੀ ਦੇ ਸਿਆਸੀ ਰਾਗਾਂ 'ਚ ਇਸ ਵਾਰ ਨਹੀਂ ਸੁਣੇਗੀ ਪੀਪੀਪੀ ਦੀ ਪੀਪਣੀ
- ਗੁਰਦਾਸ ਮਾਨ ਨੇ ਆਪਣੇ 59ਵਾਂ ਜਨਮ ਦਿਨ 'ਤੇ ਪਠਾਨਕੋਟ ਦੇ ਸ਼ਹੀਦਾਂ ਨੂੰ ਕੀਤਾ ਸਲਾਮ
- ਹੋਰ ਖ਼ਬਰਾਂ..
ਿਵਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ
ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। ਂਜੇਮਸ ਅਰਲ ਕਾਰਟ
ਰਜਿ: ਨੰ: PB/JL-138/2015-17 ਜਿਲਦ 61, ਬਾਨੀ ਸੰਪਾਦਕ (ਸਵ:) ਡਾ: ਸਾਧੂ ਸਿੰਘ
ਹਮਦਰਦ ਫ਼ੋਨ : 0181-2455961-62-63, 5032400, ਫੈਕਸ : 2455960, 2220593,
2222688
Website & Contents Copyright © Sadhu Singh Hamdard Trust, 2002-2016.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
1 comment:
Download Latest Released Movies In FHD 1080P
Post a Comment